1/7
ਏਅਰਟੇਲ ਥੈਂਕਸ - ਰੀਚਾਰਜ screenshot 0
ਏਅਰਟੇਲ ਥੈਂਕਸ - ਰੀਚਾਰਜ screenshot 1
ਏਅਰਟੇਲ ਥੈਂਕਸ - ਰੀਚਾਰਜ screenshot 2
ਏਅਰਟੇਲ ਥੈਂਕਸ - ਰੀਚਾਰਜ screenshot 3
ਏਅਰਟੇਲ ਥੈਂਕਸ - ਰੀਚਾਰਜ screenshot 4
ਏਅਰਟੇਲ ਥੈਂਕਸ - ਰੀਚਾਰਜ screenshot 5
ਏਅਰਟੇਲ ਥੈਂਕਸ - ਰੀਚਾਰਜ screenshot 6
ਏਅਰਟੇਲ ਥੈਂਕਸ - ਰੀਚਾਰਜ Icon

ਏਅਰਟੇਲ ਥੈਂਕਸ - ਰੀਚਾਰਜ

bharti airtel ltd
Trustable Ranking IconOfficial App
2M+ਡਾਊਨਲੋਡ
47MBਆਕਾਰ
Android Version Icon7.0+
ਐਂਡਰਾਇਡ ਵਰਜਨ
4.105.4(05-11-2024)ਤਾਜ਼ਾ ਵਰਜਨ
4.4
(51 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/7

ਏਅਰਟੇਲ ਥੈਂਕਸ - ਰੀਚਾਰਜ ਦਾ ਵੇਰਵਾ

ਏਅਰਟੇਲ ਥੈਂਕਸ ਮਾਈ ਏਅਰਟੇਲ ਐਪ ਦੀ ਇੱਕ ਨਵੀਂ ਪਛਾਣ ਹੈ, ਆਪਣੇ ਸਾਰੇ ਆਨਲਾਈਨ ਰੀਚਾਰਜ ਅਤੇ ਭੁਗਤਾਨ ਦੀ ਜਰੂਰਤਾਂ ਲਈ ਅਤੇ ਏਅਰਟੇਲ ਦੇ ਵਧੀਆ ਆੱਫਰਸ ਲਈ ਏਅਰਟੇਲ ਥੈਂਕਸ ਐਪ ਡਾਊਨਲੋਡ ਕਰੋ।


ਏਅਰਟੇਲ ਥੈਂਕਸ ਐਪ ਇਸਤੇਮਾਲ ਕਰੋ -

• ਏਅਰਟੇਲ ਰੀਚਾਰਜ - ਆਪਣਾ ਪ੍ਰੀਪੇਡ ਨੰਬਰ ਆਨਲਾਈਨ ਰੀਚਾਰਜ ਕਰੋ ਅਤੇ ਪਾਓ 6GB ਤੱਕ ਮੁਫ਼ਤ ਡਾਟਾ।

• ਏਅਰਟੇਲ ਮਨੀ - ਕਰੋ ਵੱਡੀ ਬਚਤ ਪ੍ਰੀਪੇਡ ਰੀਚਾਰਜ, DTH ਰੀਚਾਰਜ, ਐਕਸਟ੍ਰੀਮ ਫਾਇਬਰ ਬਿੱਲ ਭੁਗਤਾਨ, ਪੋਸਟਪੇਡ ਬਿੱਲ ਭੁਗਤਾਨ ਆਦਿ ਤੇ ਨਾਲ ਹੀ ਪਾਓ ਬਿੱਲ ਭੁਗਤਾਨ ਤੇ ਆੱਫਰਸ, UPI, ਟਿਕਟਿੰਗ ਅਤੇ ਹੋਰ ਵੀ ਬਹੁਤ ਕੁੱਝ ਏਅਰਟੇਲ ਪੇਮੈਂਟਸ ਬੈਂਕ ਨਾਲ।

• LIVE TV- ਆਨੰਦ ਲਵੋ ਮੁਫ਼ਤ ਵਿਚ 200+ ਚੈਨਲ, ਫ਼ਿਲਮਾਂ ਅਤੇ ਮਿਊਜ਼ਿਕ ਦਾ।

• ਏਅਰਟੇਲ ਆੱਫਰਸ - ਮੋਬਾਈਲ ਰੀਚਾਰਜ, ਐਕਸਟ੍ਰੀਮ ਫਾਇਬਰ ਪਲਾਨ ਨਾਲ ਆੱਫਰਸ ਆਨਲਾਈਨ ਰੀਚਾਰਜ ਕਰਨ ਤੇ।

• ਏਅਰਟੇਲ ਐਪ - ਜਾਣੋ ਆਪਣੀ ਡਾਟਾ ਵਰਤੋਂ, ਭੁਗਤਾਨ ਕੀਤੀ ਗਈ ਰਾਸ਼ੀ, ਆਪਣੇ ਖਾਤੇ ਅਤੇ ਡਾਟਾ ਬੈਲੰਸ ਦਾ ਰੀਅਲ-ਟਾਈਮ ਅਪਡੇਟ।


ਆਨਲਾਈਨ ਰੀਚਾਰਜ ਐਪ ਮੋਬਾਈਲ ਰੀਚਾਰਜ ਨਾਲ ਹਿੰਦੀ, ਤੇਲਗੂ, ਬੰਗਾਲੀ, ਮਰਾਠੀ, ਤਾਮਿਲ, ਮਲਿਆਲਮ ਹੋਰ ਭਾਸ਼ਾਵਾਂ ਵਿਚ ਉਪਲਬਧ ਹਨ।


ਆਨਲਾਈਨ ਰੀਚਾਰਜ ਕਰਨ ਤੇ ਮੌਜੂਦਾ ਏਅਰਟੇਲ ਐਪ ਆੱਫਰਸ :-

1. ਏਅਰਟੇਲ ਰੀਚਾਰਜ ਐਪ ਤੇ ਸਾਰੇ ਅਨਲਿਮਿਟੇਡ ਪ੍ਰੀਪੇਡ ਰੀਚਾਰਜ ਤੇ ਮੁਫ਼ਤ 2GB, 4GB ਜਾਂ 6GB ਡਾਟਾ।

2. PepsiCo ਸਨੈਕਸ ਪੈਕਸ (Lays, Kurkure, Doritos, Uncle Chips) ਨਾਲ ਮੁਫ਼ਤ 1GB ਜਾਂ 2GB ਡਾਟਾ ਏਅਰਟੇਲ ਪ੍ਰੀਪੇਡ ਗਾਹਕਾਂ ਲਈ।

3. ਏਅਰਟੇਲ UPI ਰਾਹੀਂ ਏਅਰਟੇਲ ਰੀਚਾਰਜ ਕਰਨ ਤੇ ₹40 ਤੱਕ ਦਾ ਡਿਸਕਾਉਂਟ।

4. ਚੁਣੋ ਪੋਸਟਪੇਡ ਅਤੇ ਐਕਸਟ੍ਰੀਮ ਫਾਈਬਰ ਪਲਾਨ ਦੇ ਨਾਲ ਜ਼ੀਰੋ ਲਾਗਤ ਤੇ ਅਮੇਜ਼ਨ ਪ੍ਰਾਈਮ।

5. ਏਅਰਟੇਲ ਥੈਂਕਸ ਗਾਹਕਾਂ ਲਈ ਮੁਫ਼ਤ ਮੋਬਾਈਲ ਐਂਟੀਵਾਇਰਸ।

6. ਰੈਫਰ ਕਰੋ ਏਅਰਟੇਲ ਐਪ ਅਤੇ ਜਿੱਤੋ ਰੀਚਾਰਜ/ਬਿੱਲ ਪੇਮੈਂਟ ਡਿਸਕਾਉਂਟ।


ਏਅਰਟੇਲ ਐਪ ਤੇ ਸਹੁਲਤਾਂ :-


1. ਮੈਨੇਜ ਖਾਤਾ: ਤੁਹਾਡੀ ਸਾਰੀਆਂ ਏਅਰਟੇਲ ਸੇਵਾਵਾਂ ਏਅਰਟੇਲ ਐਪ ਨਾਲ ਮੈਨੇਜ ਕਿੱਤੀਆਂ ਜਾ ਸਕਦੀਆਂ ਹਨ। ਰੀਅਲ- ਟਾਇਮ ਅਪਡੇਟ, ਆਸਾਨੀ ਨਾਲ ਪਾਓ ਟ੍ਰਾਂਜ਼ੈਕਸ਼ਨ ਹਿਸਟ੍ਰੀ ਅਤੇ ਬਿੱਲ ਦੀ ਜਾਣਕਾਰੀ।

2. ਰੀਚਾਰਜ ਆਨਲਾਈਨ: ਏਅਰਟੇਲ ਰੀਚਾਰਜ, ਮੋਬਾਈਲ ਰੀਚਾਰਜ, DTH ਰੀਚਾਰਜ ਅਤੇ ਡਾਟਾ ਕਾਰਡ ਰੀਚਾਰਜ ਲਈ।

3. ਪੈ ਬਿੱਲਸ: ਪੋਸਟਪੇਡ, ਲੈਂਡਲਾਈਨ, ਐਕਸਟ੍ਰੀਮ ਫਾਇਬਰ, ਡਾਟਾ ਕਾਰਡ, ਬਿਜਲੀ, ਗੈਸ, ਪਾਣੀ ਅਤੇ ਬੀਮਾ।

4. ਮੱਦਦ ਅਤੇ ਸਹਾਇਤਾ: ਏਅਰਟੇਲ ਕਸਟਮਰ ਸਪੋਰਟਸ ਹੁਣ ਏਅਰਟੇਲ ਥੈਂਕਸ ਐਪ ਤੇ ਉਪਲੱਬਧ। ਪੜੋ FAQs, ਰੇਂਜ ਕਰੋ ਸੇਵਾ ਬੇਨਤੀ ਅਤੇ ਟ੍ਰੈਕ ਕਰੋ ਆਪਣੀ ਬੇਨਤੀ ਸਟੇਟਸ ਨੂੰ।

5. ਫਾਇਬਰ ਆਨਲਾਈਨ ਹੈਲਪ: ਤੁਹਾਡੇ ਏਅਰਟੇਲ ਐਕਸਟ੍ਰੀਮ ਫਾਇਬਰ ਕੰਨੇਕਸ਼ਨ ਲਈ ਨੈੱਟਵਰਕ ਟ੍ਰਬਲਸ਼ੂਟਿੰਗ ਨਾਲ ਹੀ ਟ੍ਰੈਕ ਕਰੋ ਆਪਣੀ ਬੇਨਤੀ ਨੂੰ।

6. LIVE TV: ਆਨੰਦ ਲਵੋ ਏਅਰਟੇਲ TV, ਫ਼ਿਲਮਾਂ, ਮਿਊਜ਼ਿਕ ਅਤੇ ਹੋਰ ਵੀ ਬਹੁਤ ਕੁੱਝ।

7. BHIM UPI: ਰੈਫਰ ਕਰੋ ਅਤੇ ਕਮਾਓ BHIM UPI ਤੇ ਏਅਰਟੇਲ ਪੇਮੈਂਟਸ ਬੈਂਕ ਨਾਲ।

8. ਰੋਮ ਅਬਰੋਡ: ਛੇਤੀ ਖਰੀਦੋ ਰੋਮਿੰਗ ਪਲਾਨ ਅਤੇ ਏਅਰਟੇਲ ਆੱਫਰਸ ਨਾਲ ਪਾਓ ਬਹੁਤ ਸਾਰੇ ਟ੍ਰੈਵਲ ਪੈਕਸ।


ਤੁਹਾਨੂੰ ਰੀਚਾਰਜ ਐਪ ਦੇ ਰੂਪ ਵਿਚ ਏਅਰਟੇਲ ਥੈਂਕਸ ਐਪ (ਮਾਈ ਏਅਰਟੇਲ ਐਪ) ਕਿਉਂ ਲੈਣਾ ਚਾਹੀਦਾ ਹੈ:-


1. ਪ੍ਰੀਪੇਡ ਆਨਲਾਈਨ ਰੀਚਾਰਜ:


ਏਅਰਟੇਲ BHIM UPI, paytm, PhonePe, GPay, SBI, HDFC, ICICI ਆਦਿ ਨਾਲ ਮੋਬਾਈਲ ਰੀਚਾਰਜ ਤੇ ਪਾਓ ਏਅਰਟੇਲ ਆੱਫਰਸ, ਕੈਸ਼ਬੈੱਕ ਅਤੇ ਡਿਸਕਾਉਂਟ ਕੂਪਨ।

ਪਾਓ ਏਅਰਟੇਲ ਰੀਚਾਰਜ ਦਾ ਅਨਲਿਮਿਟੇਡ ਪ੍ਰੀਪੇਡ ਪੈਕ ਬਿਨਾਂ ਕਿਸੇ ਆਊਟਗੋਇੰਗ ਸ਼ੁਲਕ, ਪ੍ਰਤੀ ਦਿਨ ਡਾਟਾ ਅਤੇ ਮੁਫ਼ਤ SMS ਜਾਂ ਖਰੀਦੋ ਟਾਪ-ਅਪ, ਮੋਬਾਈਲ ਰੀਚਾਰਜ, ਇੰਟਰਨੈਸ਼ਨਲ ਰੋਮਿੰਗ ਅਤੇ ISD ਪੈਕ।


2. ਆਨਲਾਈਨ ਏਅਰਟੇਲ ਸੇਵਾਵਾਂ ਖਰੀਦੋ ਜਾਂ ਅਪਡੇਟ ਕਰੋ:


ਪਾਓ ਨਵੀਂ ਪ੍ਰੀਪੇਡ, ਪੋਸਟਪੇਡ, DTH, ਐਕਸਟ੍ਰੀਮ ਫਾਇਬਰ, ਏਅਰਟੇਲ ਐਕਸਟ੍ਰੀਮ, ਡੋਂਗਲ ਸਰਵੀਸ ਜਾਂ ਮੌਜੂਦਾ ਨਾਲ ਅਪਗ੍ਰੇਡ ਕਰੋ।


3. ਪੋਸਟਪੇਡ ਬਿੱਲ ਪੇਮੈਂਟ:


ਮੈਨੇਜ ਜਾਂ ਅਪਗ੍ਰੇਡ ਕਰੋ ਆਪਣੇ ਪੋਸਟਪੇਡ ਪਲਾਨ ਨੂੰ ਅਤੇ ਪੋਸਟਪੇਡ ਬਿੱਲ ਭੁਗਤਾਨ ਕਰੋ।


4. DTH ਰੀਚਾਰਜ:


ਮੈਨੇਜ ਕਰੋ ਚੈਨਲ ਅਤੇ ਆਪਣਾ ਸੈੱਟ-ਟਾਪ ਬਾਕਸ HD ਜਾਂ ਐਕਸਟ੍ਰੀਮ ਬਾਕਸ ਵਿਚ ਅਪਗ੍ਰੇਡ ਕਰੋ।

DTH ਦੇ ਇੱਕ ਬਿੱਲ ਦੇ ਨਾਲ ਕਈ TV ਕੰਨੇਕਸ਼ਨ।


5. ਐਕਸਟ੍ਰੀਮ ਫਾਇਬਰ:


ਐਕਸਟ੍ਰੀਮ ਫਾਇਬਰ ਪਲਾਨ ਅਤੇ ਫਿਕਸਡ ਲਾਇਨ/ਲੈਂਡਲਾਈਨ ਲਈ ਟੈਰੀਫ਼ ਆਨਲਾਈਨ ਪੈ ਅਤੇ ਅਪਗ੍ਰੇਡ ਕਰੋ।


6. ਇੰਟਰਤੈਨਮੈਂਟ ਅਤੇ ਲਾਈਫਸਟਾਇਲ:


ਏਅਰਟੇਲ TV ਜਾਂ ਏਅਰਟੇਲ ਐਕਸਟ੍ਰੀਮ ਨਾਲ ਆਨੰਦ ਲਵੋ ਏਅਰਟੇਲ TV, ਖ਼ਬਰਾਂ ਅਤੇ ਫ਼ਿਲਮਾਂ ਦਾ ਏਅਰਟੇਲ ਥੈਂਕਸ ਐਪ ਤੇ।

ਵਿੰਕ ਮਿਊਜ਼ਿਕ ਚਾਰਤਬਸਟ੍ਰਸ ਨਾਲ।


7. ਏਅਰਟੇਲ ਬੈਕਅਪ:


ਆਸਾਨੀ ਤੋਂ ਵਿੰਕ ਮਿਊਜ਼ਿਕ ਅਤੇ ਫ਼ਿਲਮਾਂ ਦੇ ਬੈਕਅਪ ਲਈ ਮੁਫ਼ਤ ਕਲਾਓਡ ਸਟੋਰੇਜ।


8. ਏਅਰਟੇਲ ਮਨੀ ਨਾਲ ਭੁਗਤਾਨ ਹੈ ਅਸਾਨ:

ਪਹਿਲੀ ਟ੍ਰਾਂਜ਼ੈਕਸ਼ਨ ਤੇ ਛੇਤੀ ਕੈਸ਼ਬੈੱਕ ਪਾਉਣ ਲਈ ਏਅਰਟੇਲ ਮਨੀ ਵਾਲਿਟ ਬਣਾਓ।

ਆਪਣੇ ਬੀਮਾ ਪ੍ਰੀਮੀਅਮ ਅਤੇ ਲੋਨ EMIs ਦਾ ਭੁਗਤਾਨ ਕਰੋ।

ਪ੍ਰੀਪੇਡ ਰੀਚਾਰਜ, DTH ਰੀਚਾਰਜ ਅਤੇ ਪੋਸਟਪੇਡ ਬਿੱਲ ਭੁਗਤਾਨ ਕਰੋ।

BHIM UPI ਨਾਲ ਕਰੋ ਛੇਤੀ ਭੁਗਤਾਨ। ਰੈਫਰ ਕਰੋ ਅਤੇ ਕਮਾਓ BHIM UPI ਤੇ ਏਅਰਟੇਲ ਪੇਮੈਂਟਸ ਬੈਂਕ ਨਾਲ।

ਏਅਰਟੇਲ ਮਨੀ ਤੋਂ ਖਰੀਦੋ FASTag ਆਨਲਾਈਨ ਜਾਂ ਰੀਚਾਰਜ ਕਰੋ।

ਕੈਸ਼ਬੈੱਕ ਲਈ ਬੁਕ ਕਰੋ IRCTC ਨਾਲ ਟ੍ਰੇਨ ਟਿਕਟ, ਓਲਾ ਕੈਬਸ ਏਅਰਟੇਲ ਪੇਮੈਂਟਸ ਬੈਂਕ ਰਾਹੀਂ।


9. ਅਸਾਨ ਬੈਕਿੰਗ:

ਆਪਣੇ ਸੇਵਿੰਗਸ ਬੈਂਕ ਖਾਤੇ ਡਿਪੋਜ਼ਿਟ ਤੇ ਕਮਾਓ ਇੰਟਰੇਸਟ।

ਪਾਓ ਰੂ. 1 ਲੱਖ ਲਿਮਿਟ ਦਾ ਵਰਚੂਅਲ ਡੈਬਿਟ ਕਾਰਡ ਅਤੇ ₹ 1 ਲੱਖ ਦਾ ਮੁਫ਼ਤ ਪਰਸਨਲ ਦੁਰਘਟਨਾ ਬੀਮਾ।


ਸੁਰੱਖਿਆ

PCI_DSS ਨਾਲ 100% ਸੁਰੱਖਿਅਤ ਟ੍ਰਾਂਜ਼ੈਕਸ਼ਨ

ਏਅਰਟੇਲ ਥੈਂਕਸ - ਰੀਚਾਰਜ - ਵਰਜਨ 4.105.4

(05-11-2024)
ਹੋਰ ਵਰਜਨ
ਨਵਾਂ ਕੀ ਹੈ?We've fine-tuned every aspect to deliver an unparalleled user experience. Our smoother, faster, and more intuitive interface will enhance the way you interact with our app.

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
51 Reviews
5
4
3
2
1

ਏਅਰਟੇਲ ਥੈਂਕਸ - ਰੀਚਾਰਜ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 4.105.4ਪੈਕੇਜ: com.myairtelapp
ਐਂਡਰਾਇਡ ਅਨੁਕੂਲਤਾ: 7.0+ (Nougat)
ਡਿਵੈਲਪਰ:bharti airtel ltdਪਰਾਈਵੇਟ ਨੀਤੀ:http://www.airtel.in/forme/privacy-policyਅਧਿਕਾਰ:52
ਨਾਮ: ਏਅਰਟੇਲ ਥੈਂਕਸ - ਰੀਚਾਰਜਆਕਾਰ: 47 MBਡਾਊਨਲੋਡ: 189Kਵਰਜਨ : 4.105.4ਰਿਲੀਜ਼ ਤਾਰੀਖ: 2024-11-05 05:40:18
ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: ਪੈਕੇਜ ਆਈਡੀ: com.myairtelappਐਸਐਚਏ1 ਦਸਤਖਤ: 1C:EB:C9:4A:88:A7:39:17:86:92:20:9D:E6:E0:A0:80:22:18:B8:13ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: ਪੈਕੇਜ ਆਈਡੀ: com.myairtelappਐਸਐਚਏ1 ਦਸਤਖਤ: 1C:EB:C9:4A:88:A7:39:17:86:92:20:9D:E6:E0:A0:80:22:18:B8:13

ਏਅਰਟੇਲ ਥੈਂਕਸ - ਰੀਚਾਰਜ ਦਾ ਨਵਾਂ ਵਰਜਨ

4.105.4Trust Icon Versions
5/11/2024
189K ਡਾਊਨਲੋਡ36 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

4.99.7Trust Icon Versions
6/8/2024
189K ਡਾਊਨਲੋਡ35 MB ਆਕਾਰ
ਡਾਊਨਲੋਡ ਕਰੋ
4.98.1Trust Icon Versions
6/8/2024
189K ਡਾਊਨਲੋਡ36 MB ਆਕਾਰ
ਡਾਊਨਲੋਡ ਕਰੋ
4.88.0Trust Icon Versions
19/3/2024
189K ਡਾਊਨਲੋਡ35.5 MB ਆਕਾਰ
ਡਾਊਨਲੋਡ ਕਰੋ
4.87.2Trust Icon Versions
28/2/2024
189K ਡਾਊਨਲੋਡ35 MB ਆਕਾਰ
ਡਾਊਨਲੋਡ ਕਰੋ
4.86.1Trust Icon Versions
8/2/2024
189K ਡਾਊਨਲੋਡ34.5 MB ਆਕਾਰ
ਡਾਊਨਲੋਡ ਕਰੋ
4.85.1Trust Icon Versions
3/2/2024
189K ਡਾਊਨਲੋਡ34.5 MB ਆਕਾਰ
ਡਾਊਨਲੋਡ ਕਰੋ
4.85.0Trust Icon Versions
30/1/2024
189K ਡਾਊਨਲੋਡ34.5 MB ਆਕਾਰ
ਡਾਊਨਲੋਡ ਕਰੋ
4.83.0Trust Icon Versions
28/12/2023
189K ਡਾਊਨਲੋਡ34.5 MB ਆਕਾਰ
ਡਾਊਨਲੋਡ ਕਰੋ
4.82.1Trust Icon Versions
14/12/2023
189K ਡਾਊਨਲੋਡ33 MB ਆਕਾਰ
ਡਾਊਨਲੋਡ ਕਰੋ
appcoins-gift
AppCoins GamesWin even more rewards!
ਹੋਰ
Dreams of lmmortals
Dreams of lmmortals icon
ਡਾਊਨਲੋਡ ਕਰੋ
Animal Link-Connect Puzzle
Animal Link-Connect Puzzle icon
ਡਾਊਨਲੋਡ ਕਰੋ
Bubble Shooter Pop - Blast Fun
Bubble Shooter Pop - Blast Fun icon
ਡਾਊਨਲੋਡ ਕਰੋ
Pokemon - Trainer Go (De)
Pokemon - Trainer Go (De) icon
ਡਾਊਨਲੋਡ ਕਰੋ
Eternal Evolution
Eternal Evolution icon
ਡਾਊਨਲੋਡ ਕਰੋ
Mobile Legends: Bang Bang
Mobile Legends: Bang Bang icon
ਡਾਊਨਲੋਡ ਕਰੋ
Last Day on Earth: Survival
Last Day on Earth: Survival icon
ਡਾਊਨਲੋਡ ਕਰੋ
Clash of Kings
Clash of Kings icon
ਡਾਊਨਲੋਡ ਕਰੋ
Era of Warfare
Era of Warfare icon
ਡਾਊਨਲੋਡ ਕਰੋ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ
Age of Warring Empire
Age of Warring Empire icon
ਡਾਊਨਲੋਡ ਕਰੋ
Overmortal
Overmortal icon
ਡਾਊਨਲੋਡ ਕਰੋ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...